+39-329-335-8824, +39-3891471776 VIA 20 settembre 87 Castelnovo di sotto REGGIO EMILIA (PARMA) BARI ,Italy 24 Hours
IMG-LOGO

EXPLAIN PATENTE VIDEO

All videos are fully explained and translated to Italian into punjabi. ਸਾਰੀਆਂ ਵੀਡੀਓ italian ਤੋਂ ਪੰਜਾਬੀ ਵਿਚ ਵਧੀਆ ਤਰੀਕੇ ਨਾਲ ਵਿਆਖਿਆ ਅਤੇ ਅਨੁਵਾਦ ਕੀਤੀਆਂ ਹੋਈਆਂ ਹਨ|.

DICTIONARY TRANSLATION

All words of book are translated Italian to Punjabi, Hindi, English, Urdy, Bangali. ਕਿਤਾਬ ਦਾ ਇਕੱਲਾ - ਇਕੱਲਾ ਸ਼ਬਦ ਪੰਜਾਬੀ ਵਿਚ ਅਨੁਵਾਦ ਕੀਤਾ ਹੋਇਆ ਹੈ.

QUIZ IN PUNJABI

Word by Word translation in Punjabi and more languages like Hindi, English, Urdu, Bangla with images

ALL AUDIO TRANSLATED

ਸਾਰੇ Quiz ਦਾ italian ਤੋਂ ਪੰਜਾਬੀ ਵਿਚ ਅਨੁਵਾਦ ਬੋਲ ਕੇ ਕੀਤਾ ਹੋਇਆ ਮਿਲੇਗਾ|. All audio's are translated Italian to Punjabi

Patente in Punjabi APP

This is demo how to study in app and pass patente test.

1:50
Play Video

About Patente in Punjabi APP

ਹੁਣ ਵੱਖ ਵੱਖ ਭਾਸ਼ਾਵਾਂ ਜਿਵੇਂ(Urdu, Punjabi,Bangali, English) ਵਿਚ ਲਾਈਸੈਂਸ ਕਰਨਾ ਹੋਰ ਵੀ ਆਸਾਨ LAKH ਦੀ ਟੀਮ ਦੇ ਨਾਲ, ਹੁਣ ਤੁਸੀ ਘਰ ਬੈਠੇ ਹੀ ਲਾਈਸੈਂਸ (ਬੀ, ਸੀ ਤੇ ਚੀ ਕੁ ਚੀ) ਦੀ ਤਿਆਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ, ਅਤੇ ਨਾਲ ਦੀ ਨਾਲ ਤੁਸੀ LIVE ਕਲਾਸਾਂ ਵੀ ਲਗਾ ਸਕਦੇ ਹੋ। ਸੋ ਸਾਡੀ ਟੀਮ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਲਦ ਲਾਭ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ!.

  • ਘਰ ਬੈਠ ਕੇ ਤੁਸੀ ਸਾਡੀ ਐਲੀਕੇਸ਼ਨ ਦੇ ਨਾਲ ਬਹੁਤ ਸੌਖੇ ਤਰੀਕੇ ਨਾਲ ਲਾਇਸੰਸ ਪ੍ਰਾਪਤ ਕਰ ਸਕਦੇ ਹੋ|
  • ਸਾਡੀਆਂ ਲਾਈਸੈਂਸ ਦੀਆਂ ਕਲਾਸਾਂ ਪੂਰੀ ਇਟਲੀ ਵਿਚ ਚੱਲ ਰਹੀਆਂ ਹਨ|
  • ਹੁਣ ਲਾਈਸੈਂਸ ਕਰਨਾ ਹੋਰ ਵੀ ਆਸਾਨ, Italian ਭਾਸ਼ਾ ਦਾ ਆਉਣਾ ਜਰੂਰੀ ਨਹੀਂ|

Our Different Courses

Send us a message

ਜੇ ਤੁਹਾਨੂੰ ਸਾਡੇ ਨਾਲ ਐਪ ਪੁੱਛਗਿੱਛ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਤਾਂ ਹੇਠਾਂ ਦਿੱਤੇ ਫਾਰਮ ਨੂੰ ਭਰੋ ਅਤੇ ਅਸੀਂ ਉਸੇ ਦਿਨ ਕੰਮ ਕਰਨ ਵਾਲੇ ਦਿਨ ਵਿਚ ਤੁਹਾਨੂੰ ਵਾਪਸ ਫੋਨ ਕਰਾਂਗੇ