+39-329-335-8824, +39-3891471776 VIA 20 settembre 87 Castelnovo di sotto REGGIO EMILIA (PARMA) BARI ,Italy 24 Hours
IMG-LOGO
Home / About / Philip Barnett

Nita & Lakh

Punjabi Patente

ਹੁਣ ਵੱਖ ਵੱਖ ਭਾਸ਼ਾਵਾਂ ਜਿਵੇਂ(Urdu, Punjabi,Bangali, English) ਵਿਚ ਲਾਈਸੈਂਸ ਕਰਨਾ ਹੋਰ ਵੀ ਆਸਾਨ NITA & LAKH ਦੀ ਟੀਮ ਦੇ ਨਾਲ, ਹੁਣ ਤੁਸੀ ਘਰ ਬੈਠੇ ਹੀ ਲਾਈਸੈਂਸ (ਬੀ, ਸੀ ਤੇ ਚੀ ਕੁ ਚੀ) ਦੀ ਤਿਆਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ, ਅਤੇ ਨਾਲ ਦੀ ਨਾਲ ਤੁਸੀ LIVE ਕਲਾਸਾਂ ਵੀ ਲਗਾ ਸਕਦੇ ਹੋ। ਸੋ ਸਾਡੀ ਟੀਮ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਲਦ ਲਾਭ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ!. ਘਰ ਬੈਠ ਕੇ ਤੁਸੀ ਸਾਡੀ ਐਲੀਕੇਸ਼ਨ ਦੇ ਨਾਲ ਬਹੁਤ ਸੌਖੇ ਤਰੀਕੇ ਨਾਲ ਲਾਇਸੰਸ ਪ੍ਰਾਪਤ ਕਰ ਸਕਦੇ ਹੋ| ਸਾਡੀਆਂ ਲਾਈਸੈਂਸ ਦੀਆਂ ਕਲਾਸਾਂ ਪੂਰੀ ਇਟਲੀ ਵਿਚ ਚੱਲ ਰਹੀਆਂ ਹਨ| ਹੁਣ ਲਾਈਸੈਂਸ ਕਰਨਾ ਹੋਰ ਵੀ ਆਸਾਨ, Italian ਭਾਸ਼ਾ ਦਾ ਆਉਣਾ ਜਰੂਰੀ ਨਹੀਂ|

All videos are fully explained and translated to Italian into punjabi. ਸਾਰੀਆਂ ਵੀਡੀਓ italian ਤੋਂ ਪੰਜਾਬੀ ਵਿਚ ਵਧੀਆ ਤਰੀਕੇ ਨਾਲ ਵਿਆਖਿਆ ਅਤੇ ਅਨੁਵਾਦ ਕੀਤੀਆਂ ਹੋਈਆਂ ਹਨ|.. Curabitur bibendum metus lectus. Ut a arcu venenatis, dapibus odio sit amet, convallis elit.

Word by Word translation in Punjabi and more languages like Hindi, English, Urdu, Bangla with images. ਸਾਰੇ Quiz ਦਾ italian ਤੋਂ ਪੰਜਾਬੀ ਵਿਚ ਅਨੁਵਾਦ ਬੋਲ ਕੇ ਕੀਤਾ ਹੋਇਆ ਮਿਲੇਗਾ|. All audio's are translated Italian to Punjabi

IMG-INSTRUCTOR
Connect via Phone: (+39)329-335-8824, (+39)389-147-1776 Email: Lakhfederico3965@gmail.com